Posts

Showing posts from January, 2021

ਘਰ ਦੇ ਭੁੱਖੇ, ਬਾਹਰ ਲੰਗਰ !

 ਸਮਾਂ ਕੱਢ ਕੇ ਪੜਨਾ ਜ਼ਰੂਰ ਜੀ :-  ਘਰ ਦੇ ਭੁੱਖੇ, ਬਾਹਰ ਦਾਨ ਵੰਡੀ ਜਾਂਦੇ ਨੇ :- ਇੱਕ ਗੱਲ ਹੋਰ, ਮੇਰੇ ਕਈ ਰਿਸ਼ਤੇਦਾਰ ਦਿੱਲੀ ਸਿੱਖ ਗੁਰਦਵਾਰਾ ਪੰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪੜਾਉਂਦੇ ਨੇ , ਪਰ ਅੱਜ ਤੱਕ ਉਹਨਾਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਜਾ ਰਹੀ, ਤੇ ਫੇਰ ਕਿਸਾਨ ਮੋਰਚੇ ਉੱਤੇ ਲੰਗਰ ਲਗਾਣਾ ਕਿਧਰੋਂ ਤੱਕ ਜਾਇਜ਼ ਹੈ, ਜੱਦ ਕਿ ਆਪਣੇ ਹੀ ਕਰਮਚਾਰੀਆਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਜਾ ਰਹੀ, ਮੇਰੇ ਖਿਆਲ ਨਾਲ ਬੱਸ ਇਹ ਆਪਣੀ ਹੋਂਦ ਨੂੰ ਬਚਾ ਰਹੇ ਨੇ ਜਦੋਂ ਤੋਂ ਬੀਜੇਪੀ ਨੇ ਆਪਣਾ ਪੱਲਾ ਝਾੜਿਆ ਹੈ ਅਕਾਲੀ ਦਲ ਵਲੋਂ !

ਗੁਰਦਵਾਰਾ ਜਾਂ ਇੱਕ ਸਿਆਸੀ ਦੁਕਾਨ ?

 ਸਮਾਂ ਕੱਢ ਕੇ ਪੜਨਾ ਜ਼ਰੂਰ ਜੀ :- ਗੁਰਦਵਾਰਾ ਸਾਹਿਬ ਦੇ ਗ੍ਰੰਥੀ, ਨੌਕਰੀ ਦਾ ਡਰ:- ਅੱਜ ਦੀ ਇੱਕ ਘਟਨਾ ਸਾਂਝੀ ਕਰਨੀ ਸੀ, ਮੇਰੇ ਮਾਮਾ ਜੀ ਦੀ ਬੇਟੀ ਦੇ ਵਿਆਹ ਦੀ ਖੁਸ਼ੀ ਵਿਚ ਉਹਨਾਂ ਵਲੋਂ ਅਖੰਡ ਕੀਰਤਨੀ ਜਥੇ ਵੱਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿੱਚ ਮਹੀਨਾ ਪਹਿਲਾਂ ਬੁਕਿੰਗ ਕਰਵਾ ਕੇ ਅੱਜ ਕੀਰਤਨ ਕਰਵਾਇਆ ਗਿਆ ਅਤੇ ਉਪਰੰਤ ਲੰਗਰ ਦੀ ਵੀ ਸੇਵਾ ਕਰਵਾਈ ! ਪਰ ਜਦੋਂ ਭਾਈ ਜੀ ਨੇ ਅਰਦਾਸ ਕੀਤੀ ਤਾਂ ਉਹਨਾਂ ਦਾ ਕੋਈ ਜ਼ਿਕਰ ਨ ਕਰਦੇ ਹੋਏ ਓਥੇ ਸਮੇਂ ਸਿਰ ਪੁੱਜੇ ਪ੍ਰਧਾਨਾਂ ਦਾ ਜ਼ਿਕਰ ਹੀ ਕੀਤਾ ਗਿਆ, ਜਦੋਂ ਮਾਮਾ ਜੀ ਨੇ ਭਾਈ ਜੀ ਨੂੰ ਬੇਨਤੀ ਕੀਤੀ ਤਾਂ ਅੱਗੋਂ ਭਾਈ ਜੀ ਕਹਿੰਦੇ ਕਿ ਜੇ ਉਹਨਾਂ ਦੀ ਧੀ ਦੀ ਅਰਦਾਸ ਕਰ ਦੇਂਦਾ ਤਾਂ ਮੈਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਣੇ ਸੀਗੇ, ਇਸ ਲਈ ਉਹਨਾਂ ਦੇ ਨਾਮ ਦੀ ਅਰਦਾਸ ਨਹੀਂ ਹੋਈ ! ਗੁਰੂ ਮਹਾਰਾਜ ਜਾਣੀ ਜਾਣ ਨੇ, ਅਰਦਾਸ ਵਿੱਚ ਨਾਂ ਲਵੋ ਨ ਲਵੋ ਉਹਨਾਂ ਕੋਲ ਹਾਜਰੀ ਲੱਗ ਜਾਉਂਦੀ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਗੁਰੂ ਘਰ ਦੇ ਵਜ਼ੀਰ ਵੀ ਡਰ ਡਰ ਕੇ ਅਰਦਾਸ ਕਰਦੇ ਨੇ, ਅਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ !

No role of Mandirs in Kisan Andolan, why ?

Proud to be a sikh !! पंजाब और पंजाबियों ने पूरे विश्व में अपने गुरुओं द्वारा चलाई गई लंगर की प्रथा कायम रख कर अपने धर्म के प्रति मान - सम्मान को और भी ऊंचा किया है, खास तौर पर कोरोना काल में जगह जगह लंगर लगाए गए और गुरद्वारों में से भी लंगर बनाकर ज़रूरत मन्दो को बांटा गया और वह भी बिना जात पात और पक्षपात के ! लेकिन जब अभी सब किसान ( किसी भी धर्म के ) आंदोलकर रहे हैं अपने हकों के लिए तो उनका एहसान चुकाने की बजाए भारतीय सियासत दान उनपर भद्दे भद्दे इल्ज़ाम लगा कर बस सेवा न करने का बहाना ढूंढ कर अपनी तिजोरियां भरने में व्यस्त हैं या खुद प्रधानमंत्री उसको पोलिटिकल जामा पहनाकर बदनाम करने की हर सम्भव कोशिश में जुटे हैं ! माफ करना, कोरोना काल में मेरे कुछ साथियों ने मंदिर, मस्जिद में भी हर जगह सेनिटाइजर छिड़के बिना पक्षपात किये और आज की तारीख में मुझे गिनती में समझा दो कि कितने मंदिरों के ट्रस्ट ने लंगर बांट दिया या सहायता दी इन किसानों को, मतलब उनका सिर्फ पोलोटिकल स्वार्थ अगर पूरा हो तभी सहायता करेंगे ! मुझे गर्व है अपने सिख धर्म पर जो इन सभी धर्म के ठेकेदारों की मानवता के लिए जात-पात, पक्षपात ...