ਘਰ ਦੇ ਭੁੱਖੇ, ਬਾਹਰ ਲੰਗਰ !
ਸਮਾਂ ਕੱਢ ਕੇ ਪੜਨਾ ਜ਼ਰੂਰ ਜੀ :-
ਘਰ ਦੇ ਭੁੱਖੇ, ਬਾਹਰ ਦਾਨ ਵੰਡੀ ਜਾਂਦੇ ਨੇ :-
ਇੱਕ ਗੱਲ ਹੋਰ, ਮੇਰੇ ਕਈ ਰਿਸ਼ਤੇਦਾਰ ਦਿੱਲੀ ਸਿੱਖ ਗੁਰਦਵਾਰਾ ਪੰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪੜਾਉਂਦੇ ਨੇ , ਪਰ ਅੱਜ ਤੱਕ ਉਹਨਾਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਜਾ ਰਹੀ, ਤੇ ਫੇਰ ਕਿਸਾਨ ਮੋਰਚੇ ਉੱਤੇ ਲੰਗਰ ਲਗਾਣਾ ਕਿਧਰੋਂ ਤੱਕ ਜਾਇਜ਼ ਹੈ, ਜੱਦ ਕਿ ਆਪਣੇ ਹੀ ਕਰਮਚਾਰੀਆਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਜਾ ਰਹੀ, ਮੇਰੇ ਖਿਆਲ ਨਾਲ ਬੱਸ ਇਹ ਆਪਣੀ ਹੋਂਦ ਨੂੰ ਬਚਾ ਰਹੇ ਨੇ ਜਦੋਂ ਤੋਂ ਬੀਜੇਪੀ ਨੇ ਆਪਣਾ ਪੱਲਾ ਝਾੜਿਆ ਹੈ ਅਕਾਲੀ ਦਲ ਵਲੋਂ !
Comments
Post a Comment